Screenshot
ਮੈਡ ਸੰਧੂ ਦੇ ਕਤਲ ਨੇ ਸੋਸ਼ਲ ਮੀਡੀਆ ਕੰਟੈਂਟ, ਰੀਲਜ਼ ਅਤੇ ਫ੍ਰੀਡਮ ਆਫ਼ ਸਪੀਚ ਨਾਲ ਜੁੜੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮੈਡ ਸੰਧੂ ਦੇ ਕਤਲ ਦਾ ਗੁਨਾਹਗਾਰ ਕੌਣ ਹੈ? ਕੀ ਰੀਲਜ਼ ਜਾਂ ਸੋਸ਼ਲ ਮੀਡੀਆ ’ਤੇ ਪਾਇਆ ਗਿਆ ਕੋਈ ਕੰਟੈਂਟ ਕਤਲ ਦਾ ਕਾਰਨ ਬਣ ਸਕਦਾ ਹੈ? ਸੋਸ਼ਲ ਮੀਡੀਆ ’ਤੇ ਕੁਝ ਵੀ ਪਾਉਣ ਦੀ ਹੱਦ ਕੀ ਹੋਣੀ ਚਾਹੀਦੀ ਹੈ ਅਤੇ ਰੀਲਜ਼ ਸਮਾਜ ਨੂੰ ਕੀ ਸੇਧ ਦਿੰਦੀਆਂ ਹਨ? ਇਨਫਲੂਐਂਸਰਾਂ ਦੀ ਹੱਦ ਕੌਣ ਤੈਅ ਕਰੇਗਾ ਅਤੇ ਫ੍ਰੀਡਮ ਆਫ਼ ਸਪੀਚ ਦੇ ਅਸਲ ਮਾਇਨੇ ਕੀ ਹਨ? ਮੈਡ ਸੰਧੂ ਕਤਲਕਾਂਡ ਦੇ ਸੰਦਰਭ ਵਿੱਚ ਇਨ੍ਹਾਂ ਸਾਰੇ ਸਵਾਲਾਂ ’ਤੇ ਦੇਖੋ ਖ਼ਾਸ ਰਿਪੋਰਟ।
Previous articlebanga bus accident: tourist bus from manali to amritsar overturns, three killed


