Screenshot
ਪੰਜਾਬ ‘ਚ 27 ਤੇ 28 ਅਕਤੂਬਰ ਨੂੰ ਆਵੇਗੀ ਚੋਣ ਕਮਿਸ਼ਨ ਦੀ ਟੀਮ। ਚੋਣਾਂ ਦੇ ਮੱਦੇਨਜ਼ਰ ਪੰਜਾਬ ਦਾ ਦੌਰਾ ਕਰੇਗੀ EC ਦੀ ਟੀਮ। ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰੇਗੀ EC ਦੀ ਟੀਮ। ਚੋਣ ਕਮਿਸ਼ਨ ਦੀ ਟੀਮ ਪੰਜਾਬ ਕਰੇਗੀ 5 ਸੂਬਿਆਂ ਦੇ ਦੌਰੇ ‘ਤੇ ਹੈ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿੱਚ ਚੋਣਾਂ ਸੰਭਾਵਿਤ ਹਨ..। ਉੱਤਰਾਖੰਡ, ਗੋਆ ਅਤੇ ਮਣੀਪੁਰ ਵਿੱਚ ਚੋਣਾਂ ਸੰਭਾਵਿਤ ਹਨ..।


