Screenshot
ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਕਰਾਰ ਕਿਉਂ? ਨਸ਼ਿਆਂ ਦੇ ਰੂਟ ਨੂੰ ਲੈ ਕੇ ਦੋਸ਼ਾਂ ਦੀ ਸਿਆਸਤ ਕਿਉਂ ਤੇ ਨਸ਼ਾ ਤਸਕਰੀ ਦੀ ਚੇਨ ਤੋੜਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਨਸ਼ਾ ਖ਼ਤਮ ਕਰਨ ਲਈ ਦਿੱਤੀ ਡੈੱਡਲਾਈਨ ’ਤੇ ਕਿੰਨਾ ਅਮਲ ਹੋ ਸਕੇਗਾ ਅਤੇ ਪੰਜਾਬ ਵਿੱਚੋਂ ਨਸ਼ਿਆਂ ਦੀ ਸਮੱਸਿਆ ਦਾ ਪੱਕਾ ਹੱਲ ਕੀ ਹੈ? ਪੀੜਤ ਪਰਿਵਾਰਾਂ ਨਾਲ ਅਮਿਤ ਸ਼ਾਹ ਦੀ ਮੁਲਾਕਾਤ ਦੇ ਕੀ ਮਾਇਨੇ ਹਨ ਅਤੇ ਕੀ ਇਸ ਦੌਰੇ ਨਾਲ ਉਨ੍ਹਾਂ ਦੇ ਦੁੱਖਾਂ ’ਤੇ ਮੱਲ੍ਹਮ ਲੱਗੀ ਹੈ? ਪਰਮਿੰਦਰ ਝੋਟਾ ਦੇ ਪਰਿਵਾਰ ਨੂੰ 120 ਦਿਨਾਂ ਵਿੱਚ ਇਨਸਾਫ਼ ਮਿਲੇਗਾ? ਨਾਲ ਹੀ, ਸ਼ਾਹ ਬਾਕੀ ਦੋ ਮਾਮਲਿਆਂ ਦੀ ਸੀਬੀਆਈ ਜਾਂਚ ਵੀ ਕਿਉਂ ਚਾਹੁੰਦੇ ਹਨ? ਇਨ੍ਹਾਂ ਸਾਰੇ ਅਹਿਮ ਸਵਾਲਾਂ ’ਤੇ ਚਰਚਾ।
Previous articleਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਆਉਣਾ ਸਪੱਸ਼ਟ ਸੰਕੇਤ ਨਸ਼ਾ ਤਸਕਰਾਂ ਦੇ ਦਿਨ ਪੂਰੇ ਹੋਏ, ਪੰਜਾਬ ਜਲਦ ਹੋਵੇਗਾ ਨਸ਼ਾ ਮੁਕਤ: ਕੇਵਲ ਸਿੰਘ ਢਿੱਲੋਂ |


