HomePOLITICSਕਾਂਗਰਸ ਦੀ ਨਵੀਂ ਲੀਡਰਸ਼ਿਪ 'ਤੇ ਅਮਨ ਅਰੋੜਾ ਦਾ ਤੰਜ਼: 'ਨਿਰਾਸ਼ਾ 'ਚ ਵਰਕਰ,...

ਕਾਂਗਰਸ ਦੀ ਨਵੀਂ ਲੀਡਰਸ਼ਿਪ ‘ਤੇ ਅਮਨ ਅਰੋੜਾ ਦਾ ਤੰਜ਼: ‘ਨਿਰਾਸ਼ਾ ‘ਚ ਵਰਕਰ, ਸਮਝੌਤੇ ਵਾਲੇ ਚਿਹਰਿਆਂ ਨਾਲ ਨਹੀਂ ਚੱਲ ਸਕਦੀ ਰਾਜਨੀਤੀ’

ਅੱਜ ਵਿਰੋਧੀਆਂ ਖਿਲਾਫ ਈਡੀ ਦੀ ਕਾਰਵਾਈ ਦਾ ਸਵਾਗਤ ਕਰਨ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੱਲ੍ਹ ਇਹ ਉਨ੍ਹਾਂ ਦੇ ਬੂਹੇ ‘ਤੇ ਵੀ ਪਹੁੰਚ ਸਕਦੀ ਹੈ: ਅਮਨ ਅਰੋੜਾਉਨ੍ਹਾਂ ਵਿਜੇਇੰਦਰ ਸਿੰਗਲਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਾਲਾਂਕਿ ਉਹ ਵਿਰੋਧੀ ਪਾਰਟੀ ਦੇ ਆਗੂ ਹਨ ਅਤੇ ਸਤਿਕਾਰਯੋਗ ਹਨ, ਪਰ ਮਾਲਵਾ ਅਤੇ ਸੰਗਰੂਰ ਦੇ ਲੋਕਾਂ ਦੀ ਦਿਲੀ ਇੱਛਾ ਸੀ ਕਿ ਜੇਕਰ ਉਨ੍ਹਾਂ ਦੇ ਇਲਾਕੇ ਦਾ ਕੋਈ ਆਗੂ ਵੱਡੀ ਜ਼ਿੰਮੇਵਾਰੀ ਸੰਭਾਲਦਾ ਹੈ ਤਾਂ ਖੇਤਰ ਵਿੱਚ ਵਿਕਾਸ ਅਤੇ ਸ਼ਕਤੀ ਦਾ ਕੇਂਦਰ ਬਣਦਾ ਹੈ। ਪ੍ਰੰਤੂ ਕਾਂਗਰਸ ਹਾਈਕਮਾਂਡ ਨੇ ਐਨ ਮੌਕੇ ‘ਤੇ ਵਿਜੇਇੰਦਰ ਸਿੰਗਲਾ ਨੂੰ ਪਾਸੇ ਕਰਕੇ ਸੰਗਰੂਰ ਅਤੇ ਮਾਲਵਾ ਖੇਤਰ ਨਾਲ ਵੱਡਾ ਧੋਖਾ ਕੀਤਾ ਹੈ।ਅਰੋੜਾ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਸੀਨੀਅਰ ਆਗੂਆਂ (ਜਿਵੇਂ ਪ੍ਰਗਟ ਸਿੰਘ) ਨੂੰ ਮਿਲਣ ਦਾ ਸਮਾਂ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਇਹ ਮਹਿਜ਼ ਇੱਕ ‘ਸਮਝੌਤੇ ਵਾਲਾ ਫੈਸਲਾ’ ਹੈ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਦੋ ਧਿਰਾਂ ਦੀ ਲੜਾਈ ਵਿੱਚ ਕਿਸੇ ‘ਸਾਂਝੇ ਬਾਬੇ’ ਨੂੰ ਪ੍ਰਧਾਨ ਬਣਾ ਕੇ ਚਾਰ ਮਹੀਨੇ ਲੰਘਾਏ ਜਾ ਸਕਦੇ ਹਨ, ਪਰ ਅਜਿਹੇ ਫੈਸਲਿਆਂ ਨਾਲ ਨਾ ਤਾਂ ਪਾਰਟੀਆਂ ਚੱਲਦੀਆਂ ਹਨ ਅਤੇ ਨਾ ਹੀ ਸੂਬੇ ਦਾ ਭਲਾ ਹੋ ਸਕਦਾ ਹੈ।Read More

Previous articleਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਮਾਮਲੇ ਦੀ ਭਲਕੇ ਸੌਂਪੇਗੀ ਮੁੱਢਲੀ ਰਿਪੋਰਟ |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular