Screenshot
ਕਾਂਗਰਸ ਦੇ ਨਵੇਂ ਕਪਤਾਨ ਪਰਗਟ ਸਿੰਘ ਦੇ ਸਾਹਮਣੇ ਪੰਜਾਬ ਦੀ ਸਿਆਸਤ ਵਿੱਚ ਕਿਹੜੀਆਂ ਚੁਣੌਤੀਆਂ ਹਨ? ਪੁਰਾਣੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨਵਾਂ ਕਪਤਾਨ ਕਿੰਨਾ ਤਿਆਰ ਹੈ ਅਤੇ ਕੀ ਪਰਗਟ ਸਿੰਘ ਦੇ ਆਉਣ ਨਾਲ ਪਾਰਟੀ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਗਈਆਂ ਹਨ? ਦੂਜੇ ਪਾਸੇ, ਰਾਜਾ ਵੜਿੰਗ ਦੀ ਅੱਗੇ ਕੀ ਭੂਮਿਕਾ ਰਹੇਗੀ? 2027 ਦੀਆਂ ਚੋਣਾਂ ਤੋਂ ਪਹਿਲਾਂ ਪਰਗਟ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਅੱਗੇ ਕੀ ਰਣਨੀਤੀ ਅਤੇ ਚੁਣੌਤੀਆਂ ਹਨ? ਇਨ੍ਹਾਂ ਸਾਰੇ ਸਵਾਲਾਂ ’ਤੇ ਦੇਖੋ ਇਹ ਖਾਸ ਰਿਪੋਰਟ।
Previous articleਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਤੇ ਕੀ ਬੋਲੇ ਨਰਿੰਦਰ ਸੰਧੂ ? | Pargat Singh |Next articleਸੁਖਬੀਰ ਸਿੰਘ ਮਾਈਸਰਖਾਣਾ ਉਤੇ ਵੱਡਾ ਐਕਸ਼ਨ, ਪਾਰਟੀ ਵਿਚੋਂ ਬਾਹਰ ਕੱਢਿਆ | ਪੰਜਾਬ ਖ਼ਬਰਾਂ


