HomePOLITICSਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ 'ਤੇ ਵਿਰੋਧੀ ਧਿਰਾਂ ਕਿਉਂ ਚੁੱਕ ਰਹੀਆਂ...

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ‘ਤੇ ਵਿਰੋਧੀ ਧਿਰਾਂ ਕਿਉਂ ਚੁੱਕ ਰਹੀਆਂ ਸਵਾਲ ?

Screenshot

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦੇ ਕੀ ਸਿਆਸੀ ਮਾਇਨੇ ਹਨ? ਵਿਰੋਧੀ ਧਿਰਾਂ ਇਸ ਦੌਰੇ ’ਤੇ ਸਵਾਲ ਕਿਉਂ ਚੁੱਕ ਰਹੀਆਂ ਹਨ? ਕੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਨੂੰ ਲੈ ਕੇ ਸਿਆਸਤ ਹੋ ਰਹੀ ਹੈ? ਭਾਜਪਾ ਅਤੇ ਵਿਰੋਧੀ ਧਿਰਾਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਵਿੱਚ ਕਿੰਨਾ ਦਮ ਹੈ? ਕੀ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦਾ ਨਸ਼ਿਆਂ ਦਾ ਮੁੱਦਾ ਹੋਰ ਗਰਮਾਏਗਾ? ਨਸ਼ਿਆਂ ਦੇ ਮੁੱਦੇ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ ਕਿਉਂ ਹੈ? ਜਾਣੋ ਇਸ ਸਿਆਸੀ ਘਟਨਾਕ੍ਰਮ ਦੇ ਸਾਰੇ ਅਹਿਮ ਪਹਿਲੂ।

Previous article271st-day-of-gaingastaran-te-vara-campaign-punjab-police-raids-539-locations-215-arrested |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular