HomePOLITICSਨਕੋਦਰ ਹਲਕੇ ’ਚ ਨਹਿਰੀ ਪਾਣੀ ਦੀ ਪਹੁੰਚ 1200 ਤੋਂ ਵਧ ਕੇ 4017...

ਨਕੋਦਰ ਹਲਕੇ ’ਚ ਨਹਿਰੀ ਪਾਣੀ ਦੀ ਪਹੁੰਚ 1200 ਤੋਂ ਵਧ ਕੇ 4017 ਏਕੜ ਤੱਕ ਪੁੱਜੀ : ਇੰਦਰਜੀਤ ਕੌਰ ਮਾਨ

ਨਕੋਦਰ ਹਲਕੇ ’ਚ ਨਹਿਰੀ ਪਾਣੀ ਦੀ ਪਹੁੰਚ 1200 ਤੋਂ ਵਧ ਕੇ 4017 ਏਕੜ ਤੱਕ ਪੁੱਜੀ : ਇੰਦਰਜੀਤ ਕੌਰ ਮਾਨNews18ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਸਹਿਯੋਗ ਨਾਲ ਸਿੱਧਵਾਂ ਮਾਈਨਰ, ਸ੍ਰੀ ਰਜਵਾਹਾ, ਕੋਹੀ ਮਾਈਨਰ, ਰਾਮਪੁਰ ਮਾਈਨਰ ਅਤੇ ਫਿਲੌਰ ਡਿਸਟ੍ਰੀਬਿਊਟਰੀ ਅਧੀਨ ਖਾਲਿਆਂ ਦੀ ਲਾਈਨਿੰਗ ਅਤੇ ਜ਼ਮੀਨਦੋਜ਼ ਪਾਈਪਲਾਈਨਾਂ ਵਿਛਾਉਣ ਦਾ ਕੰਮ ਕੀਤਾ ਗਿਆ ਹੈ। ਖਾਲਿਆਂ ਨੂੰ ਪੱਕਾ ਕਰਨ ਦੇ ਨਾਲ ਬੰਦ ਪਏ ਖਾਲਿਆਂ ਨੂੰ ਮੁੜ ਚਾਲੂ ਕਰਨ ਦੇ ਉਪਰਾਲੇ ਵੀ ਕੀਤੇ ਗਏ ਹਨ।ਵਿਧਾਇਕਾ ਨੇ ਕਿਹਾ ਕਿ ਇਨ੍ਹਾਂ ਕੰਮਾਂ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਬਿਹਤਰ ਸਹੂਲਤ ਦੇਣਾ ਅਤੇ ਖੇਤੀਬਾੜੀ ਨੂੰ ਮਜ਼ਬੂਤ ਕਰਨਾ ਹੈ।Read More

Previous articleਪਨਬੱਸ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਹਰਪਾਲ ਸਿੰਘ ਚੀਮਾ ਸਖ਼ਤ, 29 ਅਕਤੂਬਰ ਨੂੰ ਹੋਵੇਗੀ ਅਹਿਮ ਮੀਟਿੰਗ |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular