HomeElectionPunjab SIR Final Voter List : SIR ਲਿਸਟ 'ਚ ਆਪਣਾ ਨਾਮ ਦੇਖਣ...

Punjab SIR Final Voter List : SIR ਲਿਸਟ ‘ਚ ਆਪਣਾ ਨਾਮ ਦੇਖਣ ਲਈ ਤੁਹਾਨੂੰ ਕਰਨਾ ਹੋਵੇਗਾ ਇਹ ਕੰਮ |

Screenshot

ਪੰਜਾਬ ਦੀ ਫਾਈਨਲ ਵੋਟਰ ਲਿਸਟ ਜਾਰੀ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਫਾਈਨਲ ਵੋਟਰ ਰੋਲ ਆਪਣੀ ਵੈੱਬਸਾਈਟ ’ਤੇ ਪਬਲਿਸ਼ ਕਰ ਦਿੱਤਾ ਹੈ, ਜਿਸ ਨੂੰ ਤੁਸੀਂ ceopunjab.gov.in ’ਤੇ ਚੈੱਕ ਕਰ ਸਕਦੇ ਹੋ। SIR ਪ੍ਰਕਿਰਿਆ ਤੋਂ ਬਾਅਦ ਪੰਜਾਬ ਵਿੱਚ ਕੁੱਲ 2 ਕਰੋੜ 1 ਲੱਖ 727 ਵੋਟਰ ਦਰਜ ਕੀਤੇ ਗਏ ਹਨ। CEO ਮੁਤਾਬਕ, ਅਗਲੇ ਹਫ਼ਤੇ ਤੋਂ ਸਪੈਸ਼ਲ ਕੈਂਪ ਲਗਾਏ ਜਾਣਗੇ। ਇਸ ਤੋਂ ਪਹਿਲਾਂ ਪੁਰਾਣੀ ਵੋਟਰ ਲਿਸਟ ਵਿੱਚ ਕਰੀਬ 2 ਕਰੋੜ 14 ਲੱਖ ਵੋਟਰ ਸਨ। ਡਰਾਫਟ ਰੋਲ ਵਿੱਚ 9 ਲੱਖ ਤੋਂ ਵੱਧ ਵੋਟਰਾਂ ਦੇ ਸ਼ਿਫਟ ਹੋਣ ਅਤੇ ਕਰੀਬ ਸਾਢੇ 4 ਲੱਖ ਲੋਕਾਂ ਦੀ ਮੌਤ ਸਬੰਧੀ ਡਾਟਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਜਾਣੋ ਪੰਜਾਬ ਦੀ ਫਾਈਨਲ ਵੋਟਰ ਲਿਸਟ ਨਾਲ ਜੁੜੀ ਪੂਰੀ ਜਾਣਕਾਰੀ।

Previous articlesaf international rebuilds homes for two more flood-hit families in sultanpur lodhi |Next articleEk Anar So Bimar | ਬਠਿੰਡਾ ਸ਼ਹਿਰੀ ‘ਚ ਇਹ 5 ਫੈਕਟਰ ਦਾਅਵੇਦਾਰਾਂ ਨੂੰ ਦਿਵਾਉਣਗੇ ਟਿਕਟ ? Punjab Election 2027

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular