Screenshot
ਕਥਿਤ ਭ੍ਰਿਸ਼ਟਾਚਾਰ ਮਾਮਲੇ ‘ਚ ਅਮਰਦੀਪ ਗਰੇਵਾਲ ਡਿਟੇਨ। ਅਮਰਦੀਪ ਸਿੰਘ ਗਰੇਵਾਲ ਨੂੰ ਦਿੱਲੀ ਏਅਰਪੋਰਟ ਤੋਂ ਹਿਰਾਸਤ ’ਚ ਲਿਆ। ਅਮਰਦੀਪ ਗਰੇਵਾਲ ਨੂੰ ED ਨੇ ਹਿਰਾਸਤ ‘ਚ ਲਿਆ। ਦਿੱਲੀ ਸਥਿਤ ED ਹੈੱਡਕੁਆਰਟਰ ਲਿਆਂਦਾ ਗਿਆ ਅਮਰਦੀਪ ਗਰੇਵਾਲ। ED ਹੈੱਡਕੁਆਰਟਰ ’ਚ ਅਮਰਦੀਪ ਗਰੇਵਾਲ ਤੋਂ ਪੁੱਛਗਿੱਛ ਜਾਰੀ।


