Screenshot
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦੇ ਕੀ ਸਿਆਸੀ ਮਾਇਨੇ ਹਨ? ਵਿਰੋਧੀ ਧਿਰਾਂ ਇਸ ਦੌਰੇ ’ਤੇ ਸਵਾਲ ਕਿਉਂ ਚੁੱਕ ਰਹੀਆਂ ਹਨ? ਕੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਨੂੰ ਲੈ ਕੇ ਸਿਆਸਤ ਹੋ ਰਹੀ ਹੈ? ਭਾਜਪਾ ਅਤੇ ਵਿਰੋਧੀ ਧਿਰਾਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਵਿੱਚ ਕਿੰਨਾ ਦਮ ਹੈ? ਕੀ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦਾ ਨਸ਼ਿਆਂ ਦਾ ਮੁੱਦਾ ਹੋਰ ਗਰਮਾਏਗਾ? ਨਸ਼ਿਆਂ ਦੇ ਮੁੱਦੇ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ ਕਿਉਂ ਹੈ? ਜਾਣੋ ਇਸ ਸਿਆਸੀ ਘਟਨਾਕ੍ਰਮ ਦੇ ਸਾਰੇ ਅਹਿਮ ਪਹਿਲੂ।
Previous article271st-day-of-gaingastaran-te-vara-campaign-punjab-police-raids-539-locations-215-arrested |


