HomePUNJABPunjab Roadways Strike | ਰੋਡਵੇਜ਼ ਦੀ ਹੜਤਾਲ, ਲੋਕਾਂ ਨੂੰ ਹੋ ਰਹੀ ਖੱਜਲ...

Punjab Roadways Strike | ਰੋਡਵੇਜ਼ ਦੀ ਹੜਤਾਲ, ਲੋਕਾਂ ਨੂੰ ਹੋ ਰਹੀ ਖੱਜਲ ਖੁਆਰੀ ਦਾ ਜ਼ਿੰਮੇਵਾਰ ਕੌਣ ?

Punjab ਰੋਡਵੇਜ਼ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਸੇਵਾਵਾਂ ਪ੍ਰਭਾਵਿਤ ਹੋਣ ਨਾਲ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵਾਲ ਇਹ ਹੈ ਕਿ ਲੋਕਾਂ ਦੀ ਖੱਜਲ-ਖੁਆਰੀ ਦਾ ਜ਼ਿੰਮੇਵਾਰ ਕੌਣ ਹੈ? ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਰਕਾਰ ਵਿਚਾਲੇ ਕਿੱਥੇ ਰੁਕਾਵਟ ਆ ਰਹੀ ਹੈ? ਕੀ ਹਰ ਕੁਝ ਮਹੀਨਿਆਂ ਬਾਅਦ ਹੜਤਾਲ ਹੀ ਇਕੱਲਾ ਹੱਲ ਰਹਿ ਗਿਆ ਹੈ ਜਾਂ ਗੱਲਬਾਤ ਰਾਹੀਂ ਕੋਈ ਰਾਹ ਕੱਢਿਆ ਜਾ ਸਕਦਾ ਹੈ? ਵੇਖੋ ਰੋਡਵੇਜ਼ ਹੜਤਾਲ ਨਾਲ ਜੁੜੇ ਹਰ ਪੱਖ ਦੀ ਪੜਤਾਲ।

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular