HomePOLITICSਰਾਹੁਲ ਗਾਂਧੀ ਦੀ ਰੈਲੀ ਨਾਲ ਕਾਂਗਰਸ ਕਿੰਨੀ ਹੋਈ ਮਜਬੂਤ ? | Rahul...

ਰਾਹੁਲ ਗਾਂਧੀ ਦੀ ਰੈਲੀ ਨਾਲ ਕਾਂਗਰਸ ਕਿੰਨੀ ਹੋਈ ਮਜਬੂਤ ? | Rahul Gandhi Rally

ਸੰਗਰੂਰ ਵਿੱਚ ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਵਾਲ ਚਰਚਾ ਵਿੱਚ ਹਨ। ਕੀ ਇਸ ਰੈਲੀ ਨਾਲ ਕਾਂਗਰਸ ਨੂੰ ਸਿਆਸੀ ਮਜ਼ਬੂਤੀ ਮਿਲੀ ਅਤੇ ਰਾਹੁਲ ਗਾਂਧੀ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੀ ਸੰਦੇਸ਼ ਦਿੱਤਾ? ਕੀ ਨਸ਼ੇ ਦਾ ਮੁੱਦਾ ਪੰਜਾਬ ਦੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਅਮਿਤ ਸ਼ਾਹ ਬਾਰੇ ਰਾਹੁਲ ਗਾਂਧੀ ਦੇ ਦਾਅਵਿਆਂ ਵਿੱਚ ਕਿੰਨਾ ਦਮ ਹੈ? ਦੂਜੇ ਪਾਸੇ, ਦਲਿਤਾਂ ਦੇ ਮੁੱਦੇ ’ਤੇ ਕਾਂਗਰਸ ਖ਼ਿਲਾਫ਼ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਅਤੇ ਭਾਜਪਾ ਦਾ 1984 ਦੇ ਦੰਗਿਆਂ ਨਾਲ ਜੁੜਿਆ ਸੰਮੇਲਨ ਵੀ ਸਿਆਸੀ ਚਰਚਾ ਦਾ ਹਿੱਸਾ ਬਣੇ। ਤਿੰਨ ਪਾਰਟੀਆਂ ਦੇ ਤਿੰਨ ਪ੍ਰੋਗਰਾਮਾਂ ਨੇ ਪੰਜਾਬ ਦੀ ਸਿਆਸਤ ’ਤੇ ਕੀ ਛਾਪ ਛੱਡੀ? ਜਾਣੋ ਇਸ ਵਿਸ਼ੇਸ਼ ਸਿਆਸੀ ਵਿਸ਼ਲੇਸ਼ਣ ਵਿੱਚ।

Previous articleਸੰਗਰੂਰ ਇਨਸਾਫ਼ ਰੈਲੀ: ਪਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਸਮਰਥਕਾਂ ਦਾ ਕੀਤਾ ਧੰਨਵਾਦ |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular