HomePOLITICSMansa Daljit Singh Postmortem | ਦਲਜੀਤ ਦਾ ਪੋਸਟਮਾਰਟਮ, ਹਰ ਪਾਸੇ ਪੁਲਿਸ ਹੀ...

Mansa Daljit Singh Postmortem | ਦਲਜੀਤ ਦਾ ਪੋਸਟਮਾਰਟਮ, ਹਰ ਪਾਸੇ ਪੁਲਿਸ ਹੀ ਪੁਲਿਸ ਦੇਖੋ Live | PGI

Screenshot

ਦਲਜੀਤ ਦਾ ਕੱਲ੍ਹ ਸਵੇਰੇ 11 ਵਜੇ ਹੋਵੇਗਾ ਸਸਕਾਰ। ਹਾਈਕੋਰਟ ਨੇ ਪਿੰਡ ਚ ਸਸਕਾਰ ਕਰਵਾਉਣ ਦੇ ਦਿੱਤੇ ਆਦੇਸ਼। ਪਿੰਡ ਭੰਮੇ ਕਲਾਂ ਚ ਹੋਵੇਗਾ ਦਲਜੀਤ ਦਾ ਸਸਕਾਰ। ਪਰਿਵਾਰ ਦੀ ਮੰਗ ਤੇ ਹਾਈਕੋਰਟ ਨੇ ਦਿੱਤੇ ਆਦੇਸ਼। ਮ੍ਰਿਤਕ ਦੀ ਭੈਣ ਨੇ ਹਾਈਕੋਰਟ ਦਾ ਕੀਤਾ ਸੀ ਰੁਖ। ਸਸਕਾਰ ‘ਚ ਸਿਰਫ਼ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਹੋਣਗੇ ਸ਼ਾਮਲ। ਕਿਸੇ ਵੀ ਸਿਆਸੀ ਆਗੂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ। ਪੁਲਿਸ ਦੀ ਨਿਗਰਾਨੀ ਹੇਠ ਹੋਵੇਗਾ ਦਲਜੀਤ ਦਾ ਅੰਤਿਮ ਸਸਕਾਰ।

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular