Screenshot
CM ਮਾਨ ਨੇ ਜਪਾਨ ਦੌਰੇ ਲਈ ਮੰਗੀ ਕਲੀਅਰੈਂਸ। ਕੇਂਦਰ ਸਰਕਾਰ ਤੋਂ ਮੰਗੀ ਪੋਲੀਟੀਕਲ ਕਲੀਅਰੈਂਸ। ਵਿਦੇਸ਼ ਮੰਤਰਾਲੇ ਨੂੰ ਭੇਜੀ ਗਈ ਹੈ ਅਰਜ਼ੀ । CM ਮਾਨ ਨੂੰ ਮਿਲਿਆ ਹੈ ਜਪਾਨ ਜਾਣ ਦਾ ਅਧਿਕਾਰਤ ਸੱਦਾ। ਹਾਕੀ ਮੈਚ ਦੇਖਣ ਲਈ ਮਿਲਿਆ ਹੈ ਸੱਦਾ। ਇਹ ਸੱਦਾ ਵੱਲੋਂ ਭੇਜਿਆ ਗਿਆ ਹੈ। ਅਕਤੂਬਰ ਨੂੰ ਹਾਕੀ ਸੈਮੀਫ਼ਾਈਨਲ, 3 ਅਕਤੂਬਰ ਨੂੰ ਫਾਈਨਲ।ਏਸ਼ੀਅਨ ਗੇਮਜ਼ ਵਿੱਚ ਪੁਰਸ਼ ਹਾਕੀ ਦਾ ਸੈਮੀਫ਼ਾਈਨਲ 1 ਅਕਤੂਬਰ ਨੂੰ ਹੈ… ਇਸੇ ਤਰ੍ਹਾਂ ਫਾਈਨਲ 3 ਅਕਤੂਬਰ ਨੂੰ ਖੇਡਿਆ ਜਾਵੇਗਾ…
Previous articleਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ 3 ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ |


