Screenshot
ਸਰਹੱਦੀ ਪਿੰਡਾਂ ਦੇ ਗੁਰੂ ਘਰਾਂ ਵਿੱਚ ਹਰ ਸ਼ਾਮ ਹੋ ਰਹੀ ਇੱਕ ਖਾਸ ਅਨਾਊਂਸਮੈਂਟ ਨੇ ਧਿਆਨ ਖਿੱਚਿਆ ਹੈ। ਨੌਜਵਾਨਾਂ ਦੇ ਨਾਲ ਹੁਣ ਮਾਪਿਆਂ ਨੂੰ ਵੀ ਇੱਕ ਅਜਿਹੀ ਗੱਲ ’ਤੇ ਨਜ਼ਰ ਰੱਖਣ ਲਈ ਕਿਹਾ ਜਾ ਰਿਹਾ ਹੈ, ਜੋ ਘਰ ਤੋਂ ਬਾਹਰ ਨਹੀਂ, ਸਗੋਂ ਮੋਬਾਈਲ ਵਿੱਚ ਲੁਕੀ ਹੋ ਸਕਦੀ ਹੈ।+ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਨੌਜਵਾਨਾਂ ਨੂੰ ਗੁੰਮਰਾਹਕੁੰਨ ਗਤੀਵਿਧੀਆਂ ਤੋਂ ਬਚਾਉਣ ਲਈ ਹੁਣ ਗੁਰੂ ਘਰਾਂ ਰਾਹੀਂ ਵੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸ਼ਾਮ ਦੇ ਪਾਠ ਉਪਰੰਤ ਅਨਾਊਂਸਮੈਂਟ ਕਰਕੇ ਨੌਜਵਾਨਾਂ ਨੂੰ ਨਸ਼ਿਆਂ, ਗੈਂਗਸਟਰਾਂ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।Read More
Previous articleਅੰਮ੍ਰਿਤਸਰ ’ਚ ਨਿਹੰਗਾਂ ਦਾ ਹੰਗਾਮਾ, ਮਹਿਲਾ SHO ਨਾਲ ਵੀ ਹੋਈ ਖਿੱਚੋਤਾਣ, ਜਾਣੋ ਪੂਰਾ ਮਾਮਲਾ |


