HomePOLITICSCM Mann : ਲਹਿੰਦੇ ਪੰਜਾਬ ਤੋਂ CM ਮਾਨ ਨੂੰ ਸੱਦਾ, ਪੰਜਾਬੀ ਕਾਨਫਰੰਸ...

CM Mann : ਲਹਿੰਦੇ ਪੰਜਾਬ ਤੋਂ CM ਮਾਨ ਨੂੰ ਸੱਦਾ, ਪੰਜਾਬੀ ਕਾਨਫਰੰਸ ‘ਚ ਸ਼ਾਮਲ ਹੋਣ ਦੀ ਅਪੀਲ | Ramesh Singh Arora

Screenshot

ਲਹਿੰਦੇ ਪੰਜਾਬ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਵੱਲੋਂ CM ਮਾਨ ਨੂੰ ਇਹ ਸੱਦਾ ਦੇਣ ਦੀ ਅਪੀਲ ਕੀਤੀ ਗਈ ਹੈ। ਇਸ ਪਹਿਲਕਦਮੀ ਦਾ ਮਕਸਦ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ। ਜਾਣੋ ਇਸ ਸੱਦੇ ਨਾਲ ਜੁੜੀ ਪੂਰੀ ਖ਼ਬਰ।

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular