HomeEducationLPU Students Protest | ਗੁੱਸੇ 'ਚ ਸਟੂਡੈਂਟ, ਭਾਰੀ ਪੁਲਿਸ ਤੈਨਾਤ, ਦੇਖੋ ਕੀ...

LPU Students Protest | ਗੁੱਸੇ ‘ਚ ਸਟੂਡੈਂਟ, ਭਾਰੀ ਪੁਲਿਸ ਤੈਨਾਤ, ਦੇਖੋ ਕੀ ਨੇ ਮੌਜੂਦਾ ਹਾਲਾਤ

Screenshot

LPU ਰੇਪ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਾਮਲੇ ਦੀ ਜਾਂਚ ਲਈ 7 ਮੈਂਬਰੀ SIT ਦਾ ਗਠਨ ਕੀਤਾ ਗਿਆ ਹੈ। SIT ਵਿੱਚ ਸਟੂਡੈਂਟ ਪ੍ਰਤੀਨਿਧੀ, ਯੂਨੀਵਰਸਿਟੀ ਮੈਨੇਜਮੈਂਟ ਦੇ ਮੈਂਬਰ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ। LPU ਦੇ VC ਨੇ ਕਿਹਾ ਹੈ ਕਿ ਜੇਕਰ ਇਲਜ਼ਾਮ ਸਹੀ ਸਾਬਿਤ ਹੁੰਦੇ ਹਨ ਤਾਂ ਮੁਲਜ਼ਮਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਮਾਮਲੇ ਦੀ ਜਾਂਚ ਜਾਰੀ ਹੈ।

Previous articleKhanna Dop Test Controversy : ਸਰਕਾਰੀ ਹਸਪਤਾਲ ‘ਚ ਹਾਈ ਵੋਲਟੇਜ ਡਰਾਮਾ, ਸਿਆਸੀ ਲੀਡਰ ਆਹਮੋ-ਸਾਹਮਣੇ | News18 |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular