Screenshot
ਹਾਈਕੋਰਟ ਪਹੁੰਚੇ OSD ਰਾਜਬੀਰ ਘੁੰਮਣ…CBI ਕਾਰਵਾਈ ‘ਤੇ ਰੋਕ ਦੀ ਮੰਗ…ਕਿਹਾ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਹੀ CBI ਨੇ ਕੀਤੀ ਰੇਡ…ਕੋਰਟ ਚ ਅੱਜ ਹੋਵੇਗੀ ਸੁਣਵਾਈOSD ਘੁੰਮਣ ਦੇ ਕਰੀਬੀਆਂ ਤੋਂ ਪੁੱਛਗਿੱਛ।ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ। ਘੁੰਮਣ ਦੇ ਕਰੀਬੀ ਬੀਰ ਦਵਿੰਦਰ ਦੇ ਪਿਤਾ ਤੋਂ ਪੁੱਛਗਿੱਛ। CBI ਨੇ ਅਮਰ ਸਿੰਘ ਤੋਂ ਕਰੀਬ ਇੱਕ ਘੰਟਾ ਕੀਤੇ ਸਵਾਲ-ਜਵਾਬ।ਚੰਡੀਗੜ੍ਹ ਦੇ ਸੈਕਟਰ-30 ਸਥਿਤ CBI ਦਫ਼ਤਰ ‘ਚ ਪੁੱਛਗਿੱਛ। ਪਰਿਵਾਰ ਦੀ ਜਾਇਦਾਦ ਨੂੰ ਲੈ ਕੇ ਕੀਤੀ ਪੁੱਛਗਿੱਛ। ਪੁਸ਼ਤੈਨੀ ਜਾਇਦਾਦ ਦੇ ਦਸਤਾਵੇਜ਼ CBI ਸਾਹਮਣੇ ਕੀਤੇ ਪੇਸ਼।ਪੋਲਟਰੀ ਕਾਰੋਬਾਰ ਬਾਰੇ ਵੀ CBI ਨੇ ਕੀਤੇ ਸਵਾਲ। 5 ਅਕਤੂਬਰ ਨੂੰ CBI ਨੇ ਦਰਜ ਕੀਤਾ ਸੀ ਭ੍ਰਿਸ਼ਟਾਚਾਰ ਦਾ ਕੇਸ। FIR ‘ਚ ਰਾਜਬੀਰ ਘੁੰਮਣ ਸਣੇ ਕਈ ਲੋਕਾਂ ਦੇ ਨਾਂ ਸ਼ਾਮਲ।
Previous articleCBI ਦੇ ਐਕਸ਼ਨਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਬਾਰੇ ਵੱਡੀ ਖਬਰ |Next articleLPU ਮਾਮਲੇ ‘ਚ ਫੇਕ ਨਿਊਜ਼ ‘ਤੇ ਹਾਈ ਕੋਰਟ ਸਖ਼ਤ, ਸੋਸ਼ਲ ਮੀਡੀਆ ਦੀ ਜਵਾਬਦੇਹੀ ‘ਤੇ ਸਵਾਲ |


