HomePublicParminder Jotha | ਪਰਵਿੰਦਰ ਝੋਟਾ ਨੂੰ ਦਿੱਤਾ ਗਿਆ ਕੌਮੀ ਸ਼ਹੀਦ ਦਾ ਦਰਜਾ...

Parminder Jotha | ਪਰਵਿੰਦਰ ਝੋਟਾ ਨੂੰ ਦਿੱਤਾ ਗਿਆ ਕੌਮੀ ਸ਼ਹੀਦ ਦਾ ਦਰਜਾ | Qaumi Shaheed

Screenshot

ਪਰਵਿੰਦਰ ਸਿੰਘ ਝੋਟਾ ਨੂੰ ਦਿੱਤਾ ਗਿਆ ਕੌਮੀ ਸ਼ਹੀਦ ਦਾ ਦਰਜਾ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਕੌਮੀ ਸ਼ਹੀਦ ਦਾ ਦਰਜਾ। ਨਸ਼ਿਆਂ ਖਿਲਾਫ਼ ਲਗਾਤਾਰ ਅਵਾਜ਼ ਚੁੱਕ ਰਿਹਾ ਸੀ ਝੋਟਾ- ਜਥੇਦਾਰ। ਘਰ-ਘਰ ਪਹੁੰਚ ਰਹੀ ਸੀ ਝੋਟੇ ਦੀ ਅਵਾਜ਼- ਜਥੇਦਾਰ ਗੜਗੱਜ। ‘ਜਦੋਂ ਹੱਕ ਸੱਚ ਲਈ ਕੋਈ ਮੌਤ ਨੂੰ ਗਲ਼ ਲਾਵੇ ਤਾਂ ਉਸ ਨੂੰ ਸ਼ਹਾਦਤ ਕਹਿੰਦੇ’। ਪਰਵਿੰਦਰ ਸਿੰਘ ਨੇ ਸ਼ਹਾਦਤ ਦੇ ਉੱਚੇ ਮੁਕਾਮ ਨੂੰ ਛੂਹਿਆ – ਜਥੇਦਾਰ। ਮਾਨਸਾ ਚ ਪਰਵਿੰਦਰ ਝੋਟੇ ਦੇ ਪਰਿਵਾਰ ਨਾਲ ਜਥੇਦਾਰ ਗੜਗੱਜ ਨੇ ਮੁਲਾਕਾਤ ਕੀਤੀ ਹੈ |

Previous articleED ਨੇ ਦਿੱਲੀ ਏਅਰਪੋਰਟ ਅਮਰਦੀਪ ਗਰੇਵਾਲ ਨੂੰ ਹਿਰਾਸਤ ‘ਚ ਲਿਆ |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular