HomePOLITICSPunjab Vidhan Sabha Session | ਪਰਵਿੰਦਰ ਝੋਟਾ ਨੂੰ ਲੈ ਕੇ ਵਿਧਾਨਸਭਾ 'ਚ...

Punjab Vidhan Sabha Session | ਪਰਵਿੰਦਰ ਝੋਟਾ ਨੂੰ ਲੈ ਕੇ ਵਿਧਾਨਸਭਾ ‘ਚ ਕੀ ਹੋਈ ਗੱਲ? | Parminder Jhota

Screenshot

ਸਦਨ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ। ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਕਾਰਵਾਈ ਮੁਲਤਵੀ। ਪਰਵਿੰਦਰ ਝੋਟਾ ਨੂੰ ਵਿਧਾਨਸਭਾ ‘ਚ ਦਿੱਤੀ ਗਈ ਸ਼ਰਧਾਂਜਲੀ। ਨਸ਼ੇ ਖਿਲਾਫ਼ ਜਾਗਰੂਕਤਾ ਫੈਲਾ ਰਹੇ ਸਨ ਪਰਵਿੰਦਰ ਝੋਟਾ- ਸਪੀਕਰ। ‘ਝੋਟਾ ਨੇ ਜਵਾਨੀ ਨੂੰ ਬਚਾਉਣ ਲਈ ਅਣਮੁੱਲਾ ਯੋਗਦਾਨ ਪਾਇਆ’। ਲਹਿਰਾਗਾਗਾ ਹਾਦਸੇ ਦੇ ਪੀੜਤਾਂ ਨੂੰ ਵੀ ਸਦਨ ‘ਚ ਸ਼ਰਧਾਂਜਲੀ। ਮੰਤਰੀ ਮੋਹਿੰਦਰ ਭਗਤ ਦੇ ਪਿੰਤਾ ਚੁੰਨੀ ਲਾਲ ਭਗਤ ਨੂੰ ਵੀ ਸ਼ਰਧਾਂਜਲੀ।

Previous articleAGTF ਦੀ ਵੱਡੀ ਕਾਰਵਾਈ, ਗੈਂਗਸਟਰ ਨੈੱਟਵਰਕ ਨਾਲ ਜੁੜੇ 2 ਮੁਲਜ਼ਮ ਗ੍ਰਿਫ਼ਤਾਰ | ਪੰਜਾਬ ਖ਼ਬਰਾਂNext articlefake police officers accused of extorting couples in patiala |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular