HomeAMRITSARShambhu Railway Blast | ਬਲਾਸਟ ਮਾਮਲੇ 'ਚ NIA ਦੀ ਵੱਡੀ ਕਾਰਵਾਈ, 6...

Shambhu Railway Blast | ਬਲਾਸਟ ਮਾਮਲੇ ‘ਚ NIA ਦੀ ਵੱਡੀ ਕਾਰਵਾਈ, 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ |News18 |

ਸ਼ੰਭੂ ਰੇਲਵੇ ਬਲਾਸਟ ਮਾਮਲੇ ’ਚ ਚਾਰਜਸ਼ੀਟ ਦਾਖਲ,NIA ਨੇ 6 ਮੁਲਜ਼ਮਾਂ ਖ਼ਿਲਾਫ਼ ਦਾਖ਼ਲ ਕੀਤੀ ਚਾਰਜਸ਼ੀਟ ,ਮੁਹਾਲੀ ਦੀ NIA ਅਦਾਲਤ ’ਚ ਦਾਖ਼ਲ ਕੀਤੀ ਗਈ ਚਾਰਜਸ਼ੀਟ ,ਪੰਜਾਬ ’ਚ ਕਾਨੂੰਨ ਵਿਵਸਥਾ ਅਸਥਿਰ ਕਰਨ ਦੀ ਸੀ ਸਾਜ਼ਿਸ਼- NIA,’ਖਾਲਿਸਤਾਨ ਜ਼ਿੰਦਾਬਾਦ ਫੋਰਸ ਦੀ ਗਤੀਵਿਧੀ ਵਧਾਉਣਾ ਸੀ ਬਲਾਸਟ ਦਾ ਮਕਸਦ’,ਪਾਕਿਸਤਾਨ ਬੈਠੇ ਰਣਜੀਤ ਸਿੰਘ ਨੇ ਘੜੀ ਸੀ ਸਾਜ਼ਿਸ਼- – NIA,ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜਿਆ ਹੈ ਰਣਜੀਤ ਸਿੰਘ,ਚਾਰਜਸ਼ੀਟ ‘ਚ ਗੁਰਜਿੰਦਰ ਸਿੰਘ ਤੇ ਸਤਨਾਮ ਸਿੰਘ ਦਾ ਨਾਂ ਸ਼ਾਮਲ,ਪ੍ਰਦੀਪ ਸਿੰਘ ਤੇ ਕੁਲਵਿੰਦਰ ਸਿੰਘ ਵੀ ਚਾਰਜਸ਼ੀਟ ‘ਚ ਨਾਮਜ਼ਦ,ਗੁਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਦਾ ਨਾਂ ਵੀ ਚਾਰਜਸ਼ੀਟ ‘ਚ ਸ਼ਾਮਲ |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular