Screenshot
ਅਮਰਜੀਤ ਚਾਵਲਾ ਮਾਮਲੇ ਵਿੱਚ ਪੀੜਤ ਮਹਿਲਾ ਨੇ ਵੱਡੇ ਦਾਅਵੇ ਕੀਤੇ ਹਨ। ਪੀੜਤ ਨੇ ਦਾਅਵਾ ਕੀਤਾ ਕਿ ਸਰਬਜੀਤ ਝਿੰਜਰ ਅਤੇ ਵਿਰਸਾ ਸਿੰਘ ਵਲਟੋਹਾ ਵੱਲੋਂ ਉਸ ਨੂੰ ਬਹਿਰੀਨ ਤੋਂ ਭਾਰਤ ਆਉਣ ਲਈ ਟਿਕਟ ਭੇਜੀ ਗਈ ਸੀ। ਉਸ ਨੇ ਕਿਹਾ ਕਿ ਉਸ ਨੂੰ ਕੁਝ ਸਿਆਸੀ ਆਗੂਆਂ ਖਿਲਾਫ਼ ਬੋਲਣ ਲਈ ਕਿਹਾ ਗਿਆ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਪੀੜਤ ਮੁਤਾਬਕ ਉਸ ਨੇ ਹਰਜਿੰਦਰ ਸਿੰਘ ਧਾਮੀ, ਜਥੇਦਾਰ ਅਤੇ ਸੁਖਬੀਰ ਬਾਦਲ ਨਾਲ ਵੀ ਮੁਲਾਕਾਤ ਕਰਕੇ ਆਪਣੀ ਗੱਲ ਰੱਖੀ, ਪਰ ਸੁਣਵਾਈ ਨਾ ਹੋਣ ’ਤੇ ਉਸ ਨੇ FIR ਦਰਜ ਕਰਵਾਈ। ਇਸ ਮਾਮਲੇ ਵਿੱਚ ਸਾਹਮਣੇ ਆ ਰਹੇ ਦਾਅਵਿਆਂ ਅਤੇ ਸਿਆਸੀ ਬਿਆਨਬਾਜ਼ੀ ਦੀ ਪੂਰੀ ਰਿਪੋਰਟ ਦੇਖੋ।
Rozana Times
Previous articleਅਮਰਜੀਤ ਚਾਵਲਾ ਮਾਮਲੇ ‘ਚ ਧਾਮੀ ਨੂੰ ਦੇਣਾ ਚਾਹੀਦਾ ਅਸਤੀਫਾ- Ripandeep Sidhu |Next articleਕਿਸੇ ਕੋਲ ਕੋਈ ਸਬੂਤ ਹੈ ਬੀਬੀ ਨੂੰ ਪੈਸੇ ਦਿੱਤੇ ਗਏ- Dilbagh Virk |


