Bhagwant Mann | ‘ਅਸੀਂ ਸਕੀਮਾਂ ‘ਚ ਕੋਈ ਵੀ ਸ਼ਰਤ ਨਹੀਂCM Bhagwant Mann ਰੱਖੀ’ | Mohali News | Punjab CM ਮਾਨ ਵੱਲੋਂ ਧੂਰੀ ਤੋਂ ਡੋਰ ਟੂ ਡੋਰ ਪ੍ਰਚਾਰ ਦੀ ਸ਼ੁਰੂਆਤ। ਸਾਢੇ 4 ਸਾਲਾ ਦੇ ਕੰਮਾਂ ਬਾਰੇ ਲੋਕਾਂ ਕੋਲ ਲੈ ਕੇ ਜਾ ਰਹੇ ਰਿਪੋਰਟ ਕਾਰਡ। ਘਰ-ਘਰ ਜਾ ਰਹੇ CM ਮਾਨ। ਖੁਦ ਭਰਵਾ ਰਹੇ AAP ਦਾ ਮੈਂਬਰਸ਼ਿਪ ਫਾਰਮ। CM ਨੇ ਪਿੰਡ ‘ਚ ਵੱਡੇ ਪੱਧਰ ‘ਤੇ ਕਰਵਾਇਆ ਵਿਕਾਸ- ਸਰਪੰਚ। ਵੱਡੇ ਪੱਧਰ ਤੇ ਪਿੰਡ ਚ ਪਹੁੰਚਿਆ ਨਹਿਰੀ ਪਾਣੀ- ਪਿੰਡ ਵਾਸੀ|


