HomePOLITICSCM ਮਾਨ ਨੇ ਦੇ ਦਿੱਤੀ ਖੁੱਲੀ ਛੁੱਟੀ, ਹੁਣ ਨਹੀਂ ਖ਼ੈਰ !

CM ਮਾਨ ਨੇ ਦੇ ਦਿੱਤੀ ਖੁੱਲੀ ਛੁੱਟੀ, ਹੁਣ ਨਹੀਂ ਖ਼ੈਰ !

Screenshot

ਮੁੱਖ ਮੰਤਰੀ ਭਗਵੰਤ ਮਾਨ LIVE ਯੁੱਧ ਨਸ਼ਿਆਂ ਵਿਰੁੱਧ ਦੇ ਸਮਾਗਮ ‘ਚ ਸ਼ਾਮਲ ਹੋਏ CM ਮਾਨ। CM ਮਾਨ ਨੇ ਪੁਲਿਸ ਮੁਲਾਜ਼ਮਾਂ ਦਾ ਕੀਤਾ ਸਨਮਾਨ । ਪੰਜਾਬ ਸਰਕਾਰ ਨਸ਼ੇ ਖਿਲਾਫ਼ ਜੰਗ ਲੜ ਰਹੀ- CM ਪੁਲਿਸ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ- CM ਨਸ਼ਾ ਤਸਕਰਾਂ ਖਿਲਾਫ਼ ਲਗਾਤਾਰ ਹੋ ਰਹੀ ਕਾਰਵਾਈ- CM ਸਰਕਾਰ ਵੱਲੋਂ ਪੁਲਿਸ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ- CM ਅਸੀਂ ਪੁਲਿਸ ਨੂੰ ਹਾਈਟੈੱਕ ਕਰ ਰਹੇ ਹਾਂ- CM ਪੰਜਾਬ ਪੁਲਿਸ ਨੂੰ ਨਵੀਆਂ ਗੱਡੀਆਂ ਦਿੱਤੀਆਂ- CM ਕਾਰਵਾਈ ਕਰਨਾ ਪੁਲਿਸ ਦਾ ਕੰਮ ਹੈ- CM ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ-

Previous articleਪੰਜਾਬ ਭਾਜਪਾ ਵੱਲੋਂ ਗੁਰਦਰਸ਼ਨ ਸਿੰਘ ਸੈਣੀ ਨੂੰ ਵੱਡੀ ਜ਼ਿੰਮੇਵਾਰੀ… |Next articleamritsar rural police bust illegal arms network, ak47 and grenades recovered |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular